MUSAFIR (ਮੁਸਾਫ਼ਿਰ) Hassrat | Mani Manjot | Navneet Jaura | Saaz Nawaz | Latest Punjabi Songs 2022
Saaz Nawaaz Saaz Nawaaz
140K subscribers
18,413 views
0

 Published On Jan 23, 2022

Saaz Nawaaz presents MUSAFIR. English Subtitles available - Please click on CC to turn them on.

Audio Links

♪Ganna - https://bit.ly/3Kyn98p
♪Resso - https://m.resso.com/ZSeVbLMqA/
♪JIO Saavn - https://bit.ly/3Iv1OuG
♪Spotify - https://spoti.fi/33ZO4cg
♪Amazon - https://amzn.to/3Kvlz70
♪Youtube Music - https://bit.ly/3nStulc
♪Wynk - https://wynk.in/music/album/musafir/p...

Credits

Song: Musafir (ਮੁਸਾਫ਼ਿਰ)
Singer: Hassrat
Lyrics: Mani Manjot
Music: Hassrat & Navneet Jaura
Mixed & Mastered By: Ali Sarshar
Video: Anik Mahmud
Supported By: Harjinder Johal & Ekam Maanuke
Label: Saaz Nawaaz

ਗ਼ਜ਼ਲ

ਮੁਸਾਫ਼ਿਰ ਕਿਸ ਤਰੀਕੇ ਮੰਜ਼ਿਲਾਂ ਦੀ ਖੋਜ ਕਰਦੇ ਰਹੇ
ਮੁਸਲਸਲ ਆਪਣੀ ਹੀ ਪੈੜ ਅੰਦਰ ਪੈਰ ਧਰਦੇ ਰਹੇ

ਦਿਲਾਂ ਦੇ ਸਾਗਰਾਂ ਵਿੱਚ ਸਿਲਸਿਲੇ ਅਸਲੋਂ ਨਵੇਂ ਹੋਏ
ਅਨੇਕਾਂ ਫੁੱਲ ਡੁੱਬੇ ਤੇ ਕਈ ਪੱਥਰ ਵੀ ਤਰਦੇ ਰਹੇ

ਵਸੇ ਐਸੇ ਮੁਸੱਵਰ ਮਨ ਮੇਰੇ ਦੀ ਕੋਠੜੀ ਅੰਦਰ
ਉਮਰ ਭਰ ਜੋ ਇੱਕੋ ਤਸਵੀਰ ਅੰਦਰ ਰੰਗ ਭਰਦੇ ਰਹੇ

ਅਸੀਂ ਤਾਂ ਜ਼ਿੰਦਗੀ ਨੂੰ ਖ਼ਾਹਮਖ਼ਾਹ ਸ਼ਤਰੰਜ ਮੰਨ ਬੈਠੇ
ਫਿਰ ਇੱਕ ਸੁਪਨਾ ਬਚਾਉਂਦੇ ਹੋਏ ਸਾਰੀ ਖੇਡ ਹਰਦੇ ਰਹੇ

ਸੁਣਾਏ ਸੀ ਕਦੇ ਬਾਂਸਾਂ ਨੂੰ ਨਗ਼ਮੇ ਬੰਸੁਰੀਆਂ ਦੇ
ਤਦੀ ਤਾਂ ਇਹ ਕੁਹਾੜੀਆਂ ਦੀ ਹੱਸਕੇ ਸੱਟ ਜਰਦੇ ਰਹੇ

- ਮਨੀ ਮਨਜੋਤ

musafir punjabi song 2022, musafir song, musafir song hassrat, hassrat new song musafir, hassrat new song, hassrat all song, musafir ghazal, punjabi gazal musafir, latest punjabi songs, punjabi songs, new punjabi song, saaz nawaaz, mani manjot, punjabi gazal 2022 musafir, new gazal 2022 musafir

show more

Share/Embed