ਫਿਲੋਰ ਦੇ ਸੰਤ ਨਿਰੰਕਾਰੀ ਭਵਨ ਵਿਖੇ ਸਤਿਗੁਰੂ ਬਾਬਾ ਗੁਰਬਚਨ ਸਿੰਘ ਯਾਦ ਨੂੰ ਸਮਰਪਿਤ ਲਗਾਇਆ ਗਿਆ ਖੂਨਦਾਨ ਕੈਂਪ
AP NEWS PUNJABI AP NEWS PUNJABI
4.81K subscribers
34 views
0

 Published On Apr 24, 2024

ਅੱਜ ਮਿਤੀ 24-04-24 ਨੂੰ ਸੰਤ ਨਿਰੰਕਾਰੀ ਭਵਨ ਫਿਲੌਰ ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ ।ਇਸ ਵਿੱਚ ਅੱਪਰਾ,ਤੇ ਗੋਰਾਇਆਂ ਬ੍ਰਾਂਚਾਂ ਨੇ ਆਪਣੀਆਂ ਸੇਵਾਵਾਂ ਦਾ ਯੋਗਦਾਨ ਦਿੱਤਾ।ਇਸ ਮੌਕੇ ਸੰਤ ਗੁਰਪਰਕਸ਼ ਪਾਸ਼ੀ ਜੀ ਜਲੰਧਰ ਵਾਲਿਆ ਨੇ ਕੈਂਪ ਦਾ ਉਦਘਾਟਨ ਕੀਤਾ ।ਮੁਖੀ ਸਾਹਿਬ ਜਗਤਾਰ ਸਿੰਘ ਜੀ ਨੇ ਸਾਰਿਆ ਧੰਨਵਾਦ ਕੀਤਾ ।ਇਸ ਮੌਕੇ ਸਾਰੀ ਸਾਧ ਸੰਗਤ ਤੇ ਸੇਵਾਦਲ ਦੇ ਮੈਂਬਰਾਂ ਨੇ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ।
ਸਤਿਗੁਰੂ ਬਾਬਾ ਗੁਰਬਚਨ ਸਿੰਘ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਭ ਤੋਂ ਪਹਿਲਾ ਖੂਨ ਦਾਨ ਕੈਂਪ 24-04-1986ਨੂੰ ਬਾਬਾ ਹਰਦੇਵ ਸਿੰਘ ਜੀ ਦੀ ਹਜੂਰੀ ਵਿੱਚ ਲਗਾਇਆ ਗਿਆ ਸੀ ਜਿਸ ਵਿੱਚ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਨੇ ਆਦੇਸ਼ ਕੀਤਾ ਸੀ ਕੇ ਖੂਨ ਨਾਲੀਆਂ ਵਿੱਚ ਨਹੀਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ।ਇਸੇ ਆਦੇਸ਼ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਮਿਤੀ 24-04-24 ਨੂੰ ਸੰਤ ਨਿਰੰਕਾਰੀ ਭਵਨ ਫਿਲੌਰ ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਤਿੰਦਰ ਸਿੰਘ ਧੰਜੂ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜਿੰਦਰ ਸੰਧੂ ਜੀ ਨੇ ਆਪਣੀ ਹਾਜਰੀ ਲਗਵਾਈ

show more

Share/Embed