Nirvair Pannu : Sawa Lakh Dilliye | Latest Punjabi Song | Juke Dock Devotional
Juke Dock Devotional Juke Dock Devotional
46.9K subscribers
3,512,758 views
0

 Published On Premiered Dec 6, 2020

JUKE DOCK DEVOTIONAL Presents New Devotional Song ਸਵਾ ਲੱਖ ਦਿੱਲੀਏ | Sawa Lakh Dilliye By NIRVAIR PANNU

Subscribe To Our Channel For New Devotional Songs : https://bit.ly/2Wt7Lm8

🔔 Click On The Bell + Turn On Notifications

Tittle : Sawa Lakh Dilliye
Singer : Nirvair Pannu
Music : Deep Royce
Lyrics : Saab Pangota
Lyrical Video : Yasheen Ghurail
Presentation By : Jatinder
Producer : Jagjit Singh Dhillon & Sukhjit Singh Dhillon

Label : JUKE DOCK DEVOTIONAL
Enquiry No. +91 7307800101

---‐-------------------------------------------------------------------
------------‐----------------------------------------------------------

ਤੇਰੇ ਘਰਾਂ ਤੱਕ ਪਹੁੰਚੇ ਸਰਦਾਰ ਨੀ
ਨੀਂਦ ਤੇਰੀ ਵੀ ਉਡਾਰੀ ਗਈ ਮਾਰ ਨੀ
ਸਾਡਾ ਕੱਲਾ ਸਿੰਘ ਮਾਰੂ ਸਵਾ ਲੱਖ ਦਿੱਲੀਏ
ਸੁੱਤੇ ਸਰਦਾਰ ਭਾਵੇਂ ਸੜਕਾਂ ਦੇ ਉੱਤੇ ਤੇਰੀ ਮਹਿਲਾਂ ਚੇ ਵੀ ਲੱਗਦੀ ਨੀ ਅੱਖ ਦਿੱਲੀਏ

ਤੇਰੇ ਚਾਰੇ ਪਾਸੇ ਫਿਰਦੇ ਦਹਾੜ ਦੇ
ਆਏ ਸੇਰਾ ਦੇ ਜਬਾੜੇ ਜਿਹੜੇ ਪਾੜਦੇ
ਤੈਨੂੰ ਪਤਾ ਪੱਲੇ ਛੱਡਦੇ ਨੀ ਕੱਖ ਦਿੱਲੀਏ
ਸੁੱਤੇ ਸਰਦਾਰ ਭਾਵੇਂ ਸੜਕਾਂ ਦੇ ਉੱਤੇ ਤੇਰੀ ਮਹਿਲਾਂ ਚੇ ਵੀ ਲੱਗਦੀ ਨੀ ਅੱਖ ਦਿੱਲੀਏ

ਤੇਰੀ ਹਿੱਕ ਉੱਤੇ ਝੰਡੇ ਸਾਡੇ ਝੂਲਦੇ
ਅਸੀਂ ਮਰਕੇ ਵੀ ਹਾਰਾ ਨਹੀਂ ਕਬੂਲਦੇ
ਭਾਵੇ ਸਿਰ ਉੱਤੋਂ ਸੀਸ ਹੋਜੇ ਵੱਖ ਦਿੱਲੀਏ
ਸੁੱਤੇ ਸਰਦਾਰ ਭਾਵੇਂ ਸੜਕਾਂ ਦੇ ਉੱਤੇ ਤੇਰੀ ਮਹਿਲਾਂ ਚੇ ਵੀ ਲੱਗਦੀ ਨੀ ਅੱਖ ਦਿੱਲੀਏ

ਕੱਡ ਦਿਲ ਵਿੱਚੋਂ ਆਪਣੇ ਦੇ ਛੱਕ ਨੀ
ਲੈਣੇ ਚੰਗੀ ਤਰਾਂ ਆਉਦੇ ਸਾਨੂੰ ਹੱਕ ਨੀ
ਪਾਉਂਦੇ ਸਾਬ ਪੰਨਗੋਟਾ ਕਹਿੰਦਾ ਨੱਥ ਦਿੱਲੀਏ ||
------------‐----------------------------------------------------------

Click Here To Subscribe : https://bit.ly/2Wt7Lm8

Enjoy And Stay Connected With Us📲

Website : http://jukedock.com/
Facebook :   / jukedockdevo.  .
Instagram :   / jukedockdevotional  

#nirvairpannu #sawalakhdilliye #newpunjabisong #latestpunjabisong #jukedock #jukedockdevotional #newsong2020 #kisan #kisanektajindabad #farmer #supportfarmer #kisanandolan #nirvairpannusongs

show more

Share/Embed