Gurpreet Chattha BAAKI AE || Demo Audio || New Punjabi Song 2020
Gurpreet Chattha Gurpreet Chattha
235K subscribers
7,299 views
0

 Published On Premiered May 8, 2020

#GurpreetChattha #newpunjabisong2020

Singer , Lyrics , Composer , Music :- Gurpreet Chattha
Track Name :- Baaki Ae
Label :- GC BEATS
Follow Me On Spotify :- https://open.spotify.com/artist/2SUz5...
it's a Storytelling Song ..we recorded only one paragraph and other part of this song is pending .. we will release full song with video after lockdown ....

ਪੈਰਾਂ ਵਿੱਚ ਛਾਲੇ ਨੇ , ਬੁੱਲ੍ਹਾ ਤੇ ਸਿਕਰੀ ਏ
ਲੱਗੀ ਪਿਆਸ ਵੀ ਜ਼ੋਰਾ ਦੀ , ਫਿਰੇ ਧੁੱਪ ਵੀ ਨਿਖਰੀ ਏ
ਹਾੜਾ ਹਾੜਾ ਰੱਬਾ ਵੇ ਸਾਨੂੰ ਕਿਓਂ ਪਰਖ ਰਿਹਾ
ਤੇਰੀ ਬਿਜਲੀ ਚਮਕ ਰਹੀ ਤੇਰਾ ਬੱਦਲ ਹਰਖ ਰਿਹਾ

ਬਾਲਣ ਵੀ ਤੇ ਲੱਭਣਾ ਏ , ਕੋਠੇ ਲਿੱਪਣੇ ਬਾਕੀ ਨੇ
ਹਾਲੇ ਖਿਲਰੀਆਂ ਘਾੜਾਂ , ਦਾਣੇ ਸੁੱਕਣੇ ਬਾਕੀ ਨੇ
ਵਿਕੀ ਪਈ ਜ਼ਿੰਦਗੀ , ਗਾਣੇ ਵਿਕਣੇ ਬਾਕੀ ਨੇ
ਹੁਣ ਆਪੇ ਪੜ੍ਹ ਲਈਂ ਵੇ , ਖ਼ਤ ਜੋ ਲਿਖਣੇ ਬਾਕੀ ਨੇ
ਹੁਣ ਆਪੇ ਪੜ੍ਹ ਲਈਂ ਵੇ , ਖ਼ਤ ਜੋ ਲਿਖਣੇ ਬਾਕੀ ਨੇ .....
#baakiae #gurpreetchattha

show more

Share/Embed