Dhakka Na Kro | Davinder Bhatti | Simma ghuman | New punjabi song 2022 | dhaka na kro veerji
OLD MAFIA Records OLD MAFIA Records
21.6K subscribers
3,732 views
0

 Published On May 16, 2022

Title - Dhakka Na kro
Singer - Davinder Bhatti
Music - The litt boy
Lyrics - Simma Ghuman
Video - Gur K


Lyrics :
ਲਾਹਨਤ ਐ ਲੁੱਟਕੇ ਪੰਜਾਬ ਖਾਣ ਵਾਲਿਓ
ਸੋਨੇ ਦੀ ਚਿੜੀ ਦੇ ਸਾਰੇ ਖ਼ਾਬ ਖਾਣ ਵਾਲਿਓ
ਖੋਲੇ ਨੇ ਸਵਿਸ ਬੈਂਕਾ ਵਿੱਚ ਤੁਸੀਂ ਖਾਤੇ ਓਏ
ਗੂੜ੍ਹੇ ਥੋਡੇ ਠੱਗ ਚੋਰ ਡਾਕੂਆਂ ਨਾ ਨਾਤੇ ਓਏ
ਸੜਕਾਂ ਦੇ ਉੱਤੇ ਕਦੇਂ ਰੇਲਾਂ ਦੀਆਂ ਲੀਹਾਂ ਉੱਤੇ
ਜਿੰਨਾਂ ਪੈਰੋ ਬੈਠੇ ਅਸੀਂ ਓ ਤਾਂ ਮਹਿਲਾਂ ਵਿੱਚ ਸੁੱਤੇ
ਸੱਚਿਆਂ ਨੂੰ ਜੇਲ ਐਥੇ
ਝੂਠਿਆਂ ਨੂੰ ਬੇਲ ਐਥੇ
ਬੇਈਮਾਨ ਬੰਦੇ ਕਰੀ ਜਾਂਦੇ ਨੇ ਗਰੋ
ਧੱਕਾ ਨਾ ਕਰੋ ਜੀ ਐਨਾ ਧੱਕਾ ਨਾ ਕਰੋ
ਰੱਬ ਤੋਂ ਡਰੋ ਜੀ ਥੋੜ੍ਹਾ ਰੱਬ ਤੋਂ ਡਰੋ
ਧੱਕਾ ਨਾ ਕਰੋ ਜੀ ਐਨਾ ਧੱਕਾ ਨਾ ਕਰੋ
ਮੱਚਦੇ ਨੇ ਵਿੱਚੋਂ ਉੱਤੋਂ ਆਖਦੇ ਬਰੋ
ਧੱਕਾ ਨਾ ਕਰੋ ਜੀ ਐਨਾ ਧੱਕਾ ਨਾ ਕਰੋ
ਰੱਬ ਤੋਂ ਡਰੋ ਜੀ ਥੋੜ੍ਹਾ ਰੱਬ ਤੋਂ ਡਰੋ
ਧੱਕਾ ਨਾ ਕਰੋ ਜੀ ਐਨਾ ਧੱਕਾ ਨਾ ਕਰੋ

Lanat aw luttke Punjab khaan waleo
Sohne di chiddi de sare khwab khaan waleo,
Khole ne Swizz bankan vich tusi khatte oye
Goodey Thode Thugg chorr Dakuan Nal Naate oye,
Sadkan de utte kade railan diyan leehan utte
Jina pairo baithe asi ohtan mehlan vich sutte
Sachyan nu jail ethe
Jhuthyan nu bail ethe
Bayimaan bande Kri jande ne grow...

Dhakka na kro ji ehna Dhakka na kro
Rabb tohn Daro ji thora rabb tohn Daro
Dhakka na kro ji ehna Dhakka na karo
Rabb tohn Daro ji thora rabb tohn Daro

machde ne vichon Utton akhde bro
Dhakka na kro ji ehna Dhakka na kro
Rabb tohn Daro ji thora rabb tohn Daro
Dhakka na kro ji ehna Dhakka na kro...



#Dhakkanakro new punjabi song 2022, dhakka na karo #Newpunjabisong2022 , #dhakkanakroveerji , dhakka na karo #Dhakkasong #Dhakkanaakro #Dhakkanakrofunnyvideo #Dhakkanakrobydavinder #Oldmafiarecords #Newpunjabifunnysong2022 #Dhakkanakaroveerji #Dhakkanakroreal #dhakkanakroviralreels

show more

Share/Embed