Kismat Di Diary ( Lyrical ) | Goldy Malak | Reality | FT Records | New Song 2023
YouTube Viewers YouTube Viewers
26.5K subscribers
331,786 views
0

 Published On Premiered Oct 13, 2023

Song . Kismat Di Diary
Singer Lyrics and Music . Goldy Malak
Label . Goldy Malak Wala
Producer . Vicky Malak Bro

Insta ID   / goldymalakmusic.  .
Facebook   / goldymalak17  

Please Subscribe Channel For More Updates

Lyrics :

ਸੁਪਨੇ ਟੁੱਟਦੇ ਦਿਸਦੇ ਨੇ ਆਪਣੇ ਲੁੱਟਦੇ ਦਿਸਦੇ ਨੇ
ਜਦੋ ਜਿੱਦ ਰੋਜ਼ ਹੁੰਦੀ ਏ ਖੁਦ ਦੀ ਪਹਿਚਾਣ ਲਈ
ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ
ਕਿੰਨੀਆਂ ਕੁ ਹੋਰ ਠੋਕਰਾਂ ਰਹਿ ਗਈਆਂ ਖਾਣ ਲਈ
ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ
ਕਿੰਨੀਆਂ ਕੁ ਹੋਰ ਠੋਕਰਾਂ ਬਾਕੀ ਨੇ ਖਾਣ ਲਈ

ਕਿੰਨਿਆਂ ਤੋਂ ਮਿਲਣਗੇ ਧੋਖੇ ਕਿੰਨਿਆਂ ਨੇ ਮਤਲਬ ਕੱਢਣਾ
ਕਿੰਨਿਆਂ ਨੇ ਹੱਥ ਫੜ ਕੇ ਦੱਸ ਅੱਧ ਵਿੱਚ ਮੈਨੂੰ ਹੈ ਛੱਡਣਾ
ਇੱਕੋ ਹੈ ਸਵਾਲ ਰੱਬਾ ਮੇਰਾ ਦਿਸੇ ਕਿਉਂ ਨਾ ਹਾਲ ਰੱਬਾ ਮੇਰਾ
ਤਕਦੀਰ ਵੀ ਜ਼ੋਰ ਲਗਾਵੇ ਮੈਨੂੰ ਉਲਝਾਉਣ ਲਈ
ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ
ਕਿੰਨੀਆਂ ਕੁ ਹੋਰ ਠੋਕਰਾਂ ਬਾਕੀ ਨੇ ਖਾਣ ਲਈ
ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ
ਕਿੰਨੀਆਂ ਕੁ ਹੋਰ ਠੋਕਰਾਂ ਰਹਿ ਗਈਆਂ ਖਾਣ ਲਈ

ਦੁੱਖਾਂ ਤੇ ਹੱਸਦੇ ਹੁੰਦੀਆਂ ਟਿਚਰਾਂ ਹਾਲਾਤਾਂ ਨੂੰ
ਰੋ ਰੋ ਅੰਦਰੇ ਰੱਖ ਲਈਦਾ ਆਪਣੇ ਜਜ਼ਬਾਤਾਂ ਨੂੰ
ਕਿਉਂ ਖੋਹ ਲਿਆ ਪਿਆਰ ਰੱਬਾ ਤੂੰ ਇੱਕੋ ਵਾਰੀ ਲੈ ਮਾਰ ਰੱਬਾ ਤੂੰ
ਆਖਿਰ ਮਾਫੀ ਮੰਗਦਾ ਹਾਂ ਆਪਣੀ ਜ਼ੁਬਾਨ ਲਈ
ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ
ਕਿੰਨੀਆਂ ਕੁ ਹੋਰ ਠੋਕਰਾਂ ਬਾਕੀ ਨੇ ਖਾਣ ਲਈ
ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ
ਕਿੰਨੀਆਂ ਕੁ ਹੋਰ ਠੋਕਰਾਂ ਰਹਿ ਗਈਆਂ ਖਾਣ ਲਈ

ਕਿੰਨਾ ਚਿਰ ਲੈਣੇ ਇਮਤਿਹਾਂ ਹਾਲੇ ਤੂੰ ਸਬਰਾਂ ਦੇ
ਸੁਣ ਲੈ ਕਿਤੇ ਹੋ ਨਾ ਜਾਈਏ ਵਾਸੀ ਅਸੀਂ ਕਬਰਾਂ ਦੇ
ਅਰਮਾਨ ਨੇ ਮੁੱਕਦੇ ਜਾਂਦੇ ਸਾਹ ਵੀ ਹੁਣ ਸੁੱਕਦੇ ਜਾਂਦੇ
ਦਿਲ ਦਾ ਲਿਖੇ ਦਰਦ ਗੋਲਡੀ ਤੈਨੂੰ ਸੁਣਾਣ ਲਈ
ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ
ਕਿੰਨੀਆਂ ਕੁ ਹੋਰ ਠੋਕਰਾਂ ਰਹਿ ਗਈਆਂ ਖਾਣ ਲਈ
ਦੇਖ ਕੇ ਦੱਸ ਕਿਸਮਤ ਦੀ ਰੱਬਾ ਵੇ ਡਾਇਰੀ ਨੂੰ
ਕਿੰਨੀਆਂ ਕੁ ਹੋਰ ਠੋਕਰਾਂ ਬਾਕੀ ਨੇ ਖਾਣ ਲਈ

show more

Share/Embed