Karoombal (Kaashni Chithiya'n) | Manpreet | Harmanjeet | Aksar | White Notes Entertainment
White Notes Entertainment White Notes Entertainment
249K subscribers
538,850 views
0

 Published On Aug 21, 2020

ਕਰੂੰਬਲ਼ - ਪੌਦੇ-ਪੱਤਿਆਂ, ਫੁੱਲ-ਕਲੀਆਂ ਹੀ ਨਹੀਂ
ਹਰ ਇੱਕ ਬਣਤਰ, ਹਰ ਇੱਕ ਆਕਾਰ, ਜ਼ਿੰਦਗੀ, ਜਜ਼ਬੇ ਅਤੇ ਝੁਕਾਅ ਦੀ ਫੁੱਟਦੀ ਹੋਈ ਪਹਿਲੀ-ਪ੍ਰਥਮ ਅਵਸਥਾ

ਕਰੂੰਬਲ਼ - ਮੁਹੱਬਤ ਦੀ ਸ਼ੁਰੂਆਤੀ ਕੰਬਣੀ ਜਿਹੜੀ ਕਿਸੇ ਨੂੰ ਵੇਂਹਦਿਆਂ, ਸੁਣਦਿਆਂ, ਮਹਿਸੂਸ ਕਰਦਿਆਂ ਤਨ-ਮਨ ਦੇ ਅੰਦਰ ਆਪਣੀਆਂ ਮੁਢਲੀਆਂ ਪੈੜਾਂ ਛੱਡਦੀ ਹੈ ਅਤੇ ਉਹਨਾਂ ਸਭ ਰਹੱਸਾਂ ਦੀ ਧਾਰਨੀ ਹੁੰਦੀ ਹੈ ਜਿਹੜੇ ਇਹਨਾਂ ਪੈੜਾਂ 'ਤੇ ਉੱਚੇ ਕਿੰਗਰਿਆਂ ਦੀ ਸ਼ਕਲ ਵਿੱਚ ਉੱਸਰ ਜਾਂਦੇ ਨੇ ।

ਕਰੂੰਬਲ਼ - ਇੱਕ ਹੁਲਾਰਾ, ਇੱਕ ਵੇਗ, ਇੱਕ ਰੌਸ਼ਨੀ ਅਤੇ ਨਵੇਂ ਆਯਾਮਾਂ ਵਿੱਚ ਜਿਉਣ ਦਾ ਇੱਕ ਬਾਵਰਾ ਸਿਦਕ ।

ਕਰੂੰਬਲ਼ - ' ਕਾਸ਼ਨੀ ਚਿੱਠੀਆਂ ' ਲੜੀ ਦਾ ਦੂਜਾ ਗੀਤ ।

♪ Also Available on ♪
iTunes: https://tinyurl.com/3xp4d2k8
AppleMusic: https://tinyurl.com/3xp4d2k8
Spotify: https://tinyurl.com/bdtxks9d
YoutubeMusic: https://tinyurl.com/j8ex2fpc
Wynk: https://tinyurl.com/cbrkj5v4
Gaana: https://tinyurl.com/hfed86rn
Amazon: https://tinyurl.com/hwh5paem
Tidal: https://tinyurl.com/jk7jbkhm
Soundcloud: https://tinyurl.com/czduhs5s
Hungama: https://tinyurl.com/v9hvx42v


A Musical Series : Kaashni Chithiya'n/ ਕਾਸ਼ਨੀ ਚਿੱਠੀਆਂ
Song: Karoombal/ ਕਰੂੰਬਲ਼
Vocalist & Composer: Manpreet
(  / manpreetmusiq  )
Lyrics: Harmanjeet Singh
(  / harmanranitatt  )
Music, Mix & Master: Aksar
(  / aksar.me  )
Producer: Gurmilap Singh Sran
Label: White Notes Entertainment

Digital Partner : Pixilar Studios
  / pixilar_studios  

#karoombal
Subscribe For More Videos - http://bit.ly/WhiteNotes

☎ To set (Karoombal) as your ringtone ☎
Airtel Subscribers Hello Tune Dial 5432117648822
Vodafone Subscribers Dial 12393341
Idea Subscribers Sms 12393341 to 56789
BSNL (South / East) Subscribers Sms BT 12393341 to 56700

show more

Share/Embed