Deep Sidhu : Komi Yodhe Veer | Sangdil 47 & Manjinder | Dedicate to Deep Sidhu | Punjabi Videos
YouTube Viewers YouTube Viewers
47K subscribers
21,279 views
0

 Published On Feb 25, 2022

ਅੱਜ ਅੰਤਿਮ ਅਰਦਾਸ ਤੇ ਸੰਗਤ ਦੇ ਜਾਹੋਜਲਾਲ ਅਤੇ ਠਾਠਾਂ ਮਾਰਦੇ ਕਠ ਨੂੰ ਵੇਖਕੇ ਤਾਂ ਵਾਕਿਆ ਹੀ ਇੰਝ ਲਗਦਾ ਸੀ ਜਿਵੇਂ ਵਾਸਤਵ ਚ ਗੁਰੂ ਗੋਬਿੰਦ ਸਿੰਘ ਜੀ ਅਤੇ ਸੰਤ ਭਿਡਰਾਂ ਵਾਲੇ ਕਹਿ ਰਹੇ ਹੋਣ...ਅਤੇ ਸਾਬਿਤ ਵੀ ਕਰਕੇ ਦਿਖਾਇਆ ਦੀਪ ਨੇ
ਦਿਲ ਦੇ ਵਿਚ ਕਿਸੇ ਤਾਈਂ ਵੀ
ਰਖੀਂ ਨਾ ਖੋਟ ਤੂੰ
ਚਲੀਂ ਅਕਾਲ ਪੁਰਖ ਦੀ ਲੈਕੇ
ਬਸ ਓਟ ਤੂੰ....
ਤੁਰਿਆ ਚੱਲ ਕਿਰਤੀ ਬਚਿਆ....!!
#deepsidhu #deepsidhulatestvideo #sangdil47

show more

Share/Embed