Jailaan | Paapi ft Jashanmeet | New Punjabi Songs 2024 | Navi Lyrics Presents
Navi Lyrics Navi Lyrics
140K subscribers
76,723 views
0

 Published On Jan 29, 2024

Song - Jailaan
Singer - Paapi ft Jashanmeet
Lyrics - Navi Lyrics
Music - Billa Broz
Project by - Vicky Kalyan
Video & Poster - Hitlist Arts
YouTube Promotion - Varinder Sandhu +919041812117
Special thanks - Bs Bhatti
#Jailaan Song Lyrics

ਮੈਨੂੰ ਲੱਗਦਾ ਕੋਈ ਨਵਾਂ ਚੰਦ ਚਾੜਤਾ
ਵੇ ਕੱਲ ਚੋਂਕ ਚ, ਖੜਾਕੇ ਬੰਦਾ ਮਾਰਤਾ
ਤੈਨੂੰ ਪੁਲਿਸ ਹਾਏ ਫਿਰਦੀਆਂ ਟੋਲਦੀ
ਪੁਵਾੜਾ ਕੋਈ ਕੋਈ ਨਵਾਂ ਪਾਏਗਾ

ਵੇ ਤੂੰ ਪੇਸ਼ੀ ਉੱਤੋਂ ਕੱਲ ਜੱਟਾ ਆਇਆ
ਵੇ ਜੇਲ੍ਹ ਹਾਏ ਦੁਵਾਰੇ ਜਾਏਗਾ

ਵੇ ਤੂੰ ਪੇਸ਼ੀ ਉੱਤੋਂ ਕੱਲ ਜੱਟਾ ਆਇਆ
ਵੇ ਜੇਲ੍ਹ ਹਾਏ ਦੁਵਾਰੇ ਜਾਏਗਾ


ਓ ਸਾਲੇ ਤੱਤੇ ਨੇ ਸ਼ਰੀਕ ਰੱਖੁ ਠਾਰਕੇ
ਰੋਜ਼ ਖੇੜਦਾ ਸ਼ਿਕਾਰ ਮੁੱਛਾ ਚਾੜਕੇ
ਓ ਸਾਲੇ ਤੱਤੇ ਨੇ ਸ਼ਰੀਕ ਰੱਖੁ ਠਾਰਕੇ
ਰੋਜ਼ ਖੇੜਦਾ ਸ਼ਿਕਾਰ ਮੁੱਛਾ ਚਾੜਕੇ
ਕਚੈਰੀਆ ਚ, ਆਉਣੀ ਜਾਣੀ ਨਿੱਤ ਦੀ
ਨੀ ਉੱਡਦੇ ਸ਼ਿਕਾਰ ਡਾਉਣੇ ਆ

ਲਿੰਕ ਜੇਲ੍ਹਾ ਵਿੱਚ ਮਿੱਤਰਾਂ ਦੇ ਬੋਲਦੇ
ਨੀ ਗੇੜੀ ਸੇੜੀ ਮਾਰ ਆਉਣੇ ਆ

ਜੇਲ੍ਹਾ ਵਿੱਚ ਮਿੱਤਰਾਂ ਦੇ ਬੋਲਦੇ
ਨੀ ਗੇੜੀ ਸੇੜੀ ਮਾਰ ਆਉਣੇ ਆ


ਘੜਾਈ ਸੂਟਾਂ ਉੱਤੇ ਰੌਦਾ ਆਲੀ ਬੋਲਦੀ
ਵੇ ਰੱਖ ਮੋਡੇ ਨਾਲ ਮੋਡਾ ਮੈਂ ਨਾ ਡੋਲਦੀ
ਘੜਾਈ ਸੂਟਾਂ ਉੱਤੇ ਰੌਦਾ ਆਲੀ ਬੋਲਦੀ
ਰੱਖ ਮੋਡੇ ਨਾਲ ਮੋਡਾ ਮੈਂ ਨਾ ਡੋਲਦੀ
ਸੋਹਰੇ ਮਹਿਲ ਕਲਾਂ ਨਵੀ ਮੇਰੇ ਹੋਣਗੇ
ਬਰਾਤ ਕਦੋਂ ਲੈ ਕੇ ਆਏਗਾ

ਵੇ ਤੂੰ ਪੇਸ਼ੀ ਉੱਤੋਂ ਕੱਲ ਜੱਟਾ ਆਇਆ
ਵੇ ਜੇਲ੍ਹ ਹਾਏ ਦੁਵਾਰੇ ਜਾਏਗਾ

ਵੇ ਤੂੰ ਪੇਸ਼ੀ ਉੱਤੋਂ ਕੱਲ ਜੱਟਾ ਆਇਆ
ਵੇ ਜੇਲ੍ਹ ਹਾਏ ਦੁਵਾਰੇ ਜਾਏਗਾ


ਇੱਕ ਜੇਲ੍ਹਾ ਨਾਲ ਹੋ ਗਿਆ ਪਿਆਰ ਨੀ
ਦੂਜਾ ਤੇਰੇ ਉੱਤੋ ਦਿਲ ਮਹਿਰਵਾਨ ਨੀ
ਇੱਕ ਜੇਲ੍ਹਾ ਨਾਲ ਹੋ ਗਿਆ ਪਿਆਰ ਨੀ
ਦੂਜਾ ਤੇਰੇ ਉੱਤੋ ਦਿਲ ਮਹਿਰਵਾਨ ਨੀ
ਰੱਖੁ ਦਿਲ ਦੇ ਫਰੇਮ ਵਿੱਚ ਜੜਕੇ
ਹਾਏ ਨੋਟ ਯਾਰਾ ਨੇ ਡਾਉਣੇ ਆ

ਲਿੰਕ ਜੇਲ੍ਹਾ ਵਿੱਚ ਮਿੱਤਰਾਂ ਦੇ ਬੋਲਦੇ
ਨੀ ਗੇੜੀ ਸੇੜੀ ਮਾਰ ਆਉਣੇ ਆ

ਜੇਲ੍ਹਾ ਵਿੱਚ ਮਿੱਤਰਾਂ ਦੇ ਬੋਲਦੇ
ਨੀ ਗੇੜੀ ਸੇੜੀ ਮਾਰ ਆਉਣੇ ਆ


ਮੈਨੂੰ ਕਹਿੰਦੀਆ ਸਹੇਲੀਆਂ ਵੇ ਸਾਰੀਆਂ
ਤੇਰੇ ਜੱਚਨ ਕੰਨਾ ਚ ਪਾਈਆ ਵਾਲੀਆ
ਕਹਿੰਦੀਆ ਸਹੇਲੀਆਂ ਵੇ ਸਾਰੀਆਂ
ਤੇਰੇ ਜੱਚਨ ਕੰਨਾ ਚ ਪਾਈਆ ਵਾਲੀਆ
ਛੱਡ ਵੈਲਪੁਣੇ ਆਲੀ ਲਾਇਨ ਪਾਪੀਆ
ਵੇ ਖਬਰਾਂ ਚ, ਤੂੰ ਆਵੇਗਾ

ਵੇ ਤੂੰ ਪੇਸ਼ੀ ਉੱਤੋਂ ਕੱਲ ਜੱਟਾ ਆਇਆ
ਵੇ ਜੇਲ੍ਹ ਹਾਏ ਦੁਵਾਰੇ ਜਾਏਗਾ

ਵੇ ਤੂੰ ਪੇਸ਼ੀ ਉੱਤੋਂ ਕੱਲ ਜੱਟਾ ਆਇਆ
ਵੇ ਜੇਲ੍ਹ ਹਾਏ ਦੁਵਾਰੇ ਜਾਏਗਾ


ਓ ਪੈਦਾ ਮਾਲਵੇ ਵਿੱਚ ਕੁੜੇ ਜ਼ਿਲਾ ਬਰਨਾਲਾ ਨੀ
ਅੱਜ ਕੱਲ ਤੇਰੇ ਨਾਂ ਤੇ ਹੋਵੇ ਲਾ ਲਾ ਨੀ
ਪੈਦਾ ਮਾਲਵੇ ਦੇ ਵਿੱਚ ਕੁੜੇ ਜ਼ਿਲਾ ਬਰਨਾਲਾ ਨੀ
ਅੱਜ ਕੱਲ ਤੇਰੇ ਨਾਂ ਤੇ ਹੋਵੇ ਲਾ ਲਾ ਨੀ
ਕਈ ਚੱਲਦੇ ਤੇ ਕਈਆ ਵਿੱਚੋਂ ਵਰੀ ਆ
ਵੇ ਕਦੋਂ ਦਿਲਾਂ ਉੱਤੇ ਛਾਵੇਗਾ

ਵੇ ਤੂੰ ਪੇਸ਼ੀ ਉੱਤੋਂ ਕੱਲ ਜੱਟਾ ਆਇਆ
ਜੇਲ੍ਹ ਹਾਏ ਦੁਵਾਰੇ ਜਾਏਗਾ

ਵੇ ਤੂੰ ਪੇਸ਼ੀ ਉੱਤੋਂ ਕੱਲ ਜੱਟਾ ਆਇਆ
ਜੇਲ੍ਹ ਹਾਏ ਦੁਵਾਰੇ ਜਾਏਗਾ

show more

Share/Embed