Baajan Waleya - (Official Video) - Avi Pabla | Deep Sidhu | Xpensiv | Six Studios
The Six Studios The Six Studios
299K subscribers
59,006 views
0

 Published On Dec 25, 2021

Baajan Waleya - (Official Video) - Avi Pabla | Deep sidhu | Xpensiv | Six Studios

Singer : Avi Pabla
Music : Xpensive
Lyrics: Deep Sidhu
Label : Six Studios

ਹਰ ਇਕ ਨੂੰ ਮੈਂ ਨੀਵਾਂ ਦੱਸਾਂ, ਇਹਨਾਂ ਉਚਾ ਵੀ ਨਾ ਕਰ ਦਯਿ
ਭੁੱਲ ਆਪਣਾ ਹੀ ਆਪ ਜਾਵਾਂ ਇਹਨੀ ਜੇਬ ਵੀ ਨਾ ਭਰ ਦਯਿ
ਹਰ ਇਕ ਨੂੰ ਮੈਂ ਨੀਵਾਂ ਦੱਸਾਂ, ਇਹਨਾਂ ਉਚਾ ਵੀ ਨਾ ਕਰ ਦਯਿ
ਭੁੱਲ ਆਪਣਾ ਹੀ ਆਪ ਜਾਵਾਂ ਇਹਨੀ ਜੇਬ ਵੀ ਨਾ ਭਰ ਦਯਿ
ਸਿਰ ਉਤੇ ਹੱਥ ਰੱਖੀ ਮੇਰੇ ਮਾਲਕਾ, ਉਤੇ ਹੱਥ ਰੱਖੀ ਮੇਰੇ ਮਾਲਕਾ, ਬੱਸ ਡੋਲਣ ਨਾ ਦਯਿ ਤੂੰ ਜਜਬਾਤ ਨੂੰ
ਹੋਰ ਮੰਗਦਾ ਨੀ ਕੁਛ ਬਾਜਾਂ ਵਾਲਿਆਂ, ਇਕ ਭੁੱਲਣ ਨਾ ਦਯਿ ਤੂੰ ਔਕਾਤ ਨੂੰ
ਮੰਗਦਾ ਨੀ ਕੁਛ ਮੇਰੇ ਮਾਲਕਾ, ਇਕ ਭੁੱਲਣ ਨਾ ਦਯਿ ਤੂੰ ਔਕਾਤ ਨੂੰ

ਕੋਠੀਆਂ ਚ ਹੋਵਾਂ ਤਾ ਸਵਾਤ ਚੇਤੇ ਰਹਿਣ ਦਯਿ, ਚੰਗੇ ਮਾੜੇ ਟਾਮੀ ਦੀ ਤੂੰ ਬਾਤ ਚੇਤੇ ਰਹਿਣ ਦਯਿ
ਕੋਠੀਆਂ ਚ ਹੋਵਾਂ ਤਾ ਸਵਾਤ ਚੇਤੇ ਰਹਿਣ ਦਯਿ, ਚੰਗੇ ਮਾੜੇ ਟਾਮੀ ਦੀ ਤੂੰ ਬਾਤ ਚੇਤੇ ਰਹਿਣ ਦਯਿ
ਹਰ ਵੇਲੇ ਜਿਤਣ ਦਾ ਨਾ ਆਦਿ ਹੋ ਜਾ ਮਾਲਕਾ, ਮਿਲੀਆਂ ਤੂੰ ਹਾਰਾਂ ਦਾ ਸਵਾਦ ਚੇਤੇ ਰਹਿਣ ਦਯਿ
ਚਾਰ ਨੋਟਾਂ ਪਿੱਛੇ ਵਿੱਕ ਜੇ ਜਮੀਰ ਜੋ, ਨੋਟਾਂ ਪਿੱਛੇ ਵਿੱਕ ਜੇ ਜਮੀਰ ਜੋ, ਇਹਨਾਂ ਮਾੜਾ ਨਾ ਬਣਾ ਦਯਿ ਤੂੰ ਹਾਲਤ ਨੂੰ
ਹੋਰ ਮੰਗਦਾ ਨੀ ਕੁਛ ਬਾਜਾਂ ਵਾਲਿਆਂ, ਇਕ ਭੁੱਲਣ ਨਾ ਦਯਿ ਤੂੰ ਔਕਾਤ ਨੂੰ
ਮੰਗਦਾ ਨੀ ਕੁਛ ਮੇਰੇ ਮਾਲਕਾ, ਇਕ ਭੁੱਲਣ ਨਾ ਦਯਿ ਤੂੰ ਔਕਾਤ ਨੂੰ

ਹੱਕ ਮਾਰਾਂ ਕਿਸੀ ਹੋਰ ਦਾ, ਇਹਨਾਂ ਲਾਲਚ ਨਾ ਭਰ ਦਯਿ, ਜਦੋ ਲੋੜ ਪਯੀ ਤੇਰੀ ਮੈਨੂੰ ਆਕੇ ਨਾਲ ਮੇਰੇ ਖੜ ਜਯੀ
ਹੱਥ ਜੋੜ ਰਹਾ ਮੰਗਦਾ ਮੈਂ ਤੈਥੋਂ ਭਲਾ ਸਰਬਤ ਦਾ, ਮਨ ਨੀਵਾਂ ਰੱਖ ਤੁਰਾ ਮੱਤ ਹੋਰ ਉੱਚੀ ਕਰ ਦਯਿ,
ਸਦਾ ਅੰਗ ਸੰਗ ਰਹੀ ਮੇਰੇ ਮਾਲਕਾ,ਅੰਗ ਸੰਗ ਰਹੀ ਮੇਰੇ ਮਾਲਕਾ
ਕਦੇ ਟੁੱਟਣ ਨਾ ਦਯਿ ਤੂੰ ਵਿਸ਼ਹਵਾਸ ਨੂੰ
ਹੋਰ ਮੰਗਦਾ ਨੀ ਕੁਛ ਬਾਜਾਂ ਵਾਲਿਆਂ, ਇਕ ਭੁੱਲਣ ਨਾ ਦਯਿ ਤੂੰ ਔਕਾਤ ਨੂੰ
ਮੰਗਦਾ ਨੀ ਕੁਛ ਮੇਰੇ ਮਾਲਕਾ, ਇਕ ਭੁੱਲਣ ਨਾ ਦਯਿ ਤੂੰ ਔਕਾਤ ਨੂੰ

show more

Share/Embed