Published On Premiered Sep 10, 2021
ਪਹਾੜਾਂ ਵੱਲ ਦੇਖਣਾ - ਕਿਸੇ ਗੁੱਝੀ ਲਿਸ਼ਕੋਰ ਦੀ ਪੈੜ ਨੱਪਣਾ ।ਜ਼ਿੰਦਗੀਆਂ ਦੇ ਉੱਸਰਈਏ ਦੀ ਸੰਘਣੀ, ਸਖ਼ਤ, ਪਾਵਨ ਅਤੇ ਪਥਰੀਲੀ ਆਭਾ ਨੂੰ ਨਿਹਾਰਦਿਆਂ ਸ਼ੁਕਰਗੁਜ਼ਾਰ ਹੋਣਾ । ਪਹਾੜਾਂ ਵੱਲ ਦੇਖਣਾ - ਖ਼ੁਦ ਦੇ ਜੇਰੇ ਨੂੰ ਤਸਦੀਕ ਕਰਨਾ ਅਤੇ ਆਪਣੀ ਹੀ ਕਿਸੇ ਅਣਛੋਹੀ ਹਿੰਮਤ ਦਾ ਪੱਲਾ ਪਕੜਨਾ।
To gaze at the mountains is same as tracing the element of a hidden glare. To be thankful to The Creator of infinite lives , by beholding His dense, hard, divine and rocky appearances. To gaze at the mountains is same as knowing one’s self-worth and to cling to one’s own untouched yet achievable potential.
ਗੀਤ / Song : Pahada'n Vall Dekhiye
ਆਵਾਜ਼ ਤੇ ਧੁਨ / Vocals & Composition : ਮਨਪ੍ਰੀਤ ਸਿੰਘ / Manpreet Singh
( / manpreetmusiq )
ਲਿਖਤ / Lyrics : ਹਰਮਨਜੀਤ ਸਿੰਘ / Harmanjeet Singh
( / harmanranitatt )
ਸੰਗੀਤ / Music : ਅਕਸਰ / Aksar
( / aksarpro )
ਚਿੱਤਰਕਾਰੀ / Sketch Work : Jashandeep Kaur
ਉਲੱਥਾ / Translation : ਅੰਮ੍ਰਿਤ ਕੌਰ / Amrit Kaur
A Rani Tatt Presentation ©
♪ Also Available on ♪
iTunes: http://itunes.apple.com/album/id15866...
AppleMusic: http://itunes.apple.com/album/id/1586...
Spotify:http://byrl.me/yRUFmzl
Amazon Music: https://music.amazon.in/albums/B09GPR...
Gana: https://gaana.com/song/pahadan-vall-d...
🔖 You can turn on subtitles by clicking the CC icon at the bottom of this video.
Thank You for visiting Rani Tatt.