Published On Oct 22, 2022
Saaz Nawaaz presents RAAH by HASSRAT
Singer: Hassrat
Lyrics: Mani Manjot
Music: Hassrat & Navneet Jaura
Thanks: Harjinder Johal & Ekam Maanuke
ਬੰਜਰ ਥਲ ਜ਼ਰਖੇਜ਼ ਬਣਾ ਲਏ
ਬੀਜ ਕੇ ਪੈੜਾਂ ਰਾਹ ਉਗਾ ਲਏ
I transformed barren land into fertile ground
I planted footsteps and built pathways
ਇੱਕ ਮੈਂ ਬੁਝਦਾ ਦੀਵਾ ਲੈ ਕੇ
ਬੁਝੇ ਹੋਏ ਸਭ ਦੀਪ ਜਗਾ ਲਏ
With a waning candle...
...I rekindled all the other candles
ਜਾਗ ਪਈ ਜਗਿਆਸਾ ਮੇਰੀ
ਚੰਗਾ ਹੈ ਤੂੰ ਭੇਤ ਲੁਕਾ ਲਏ
My curiosity has been awakened
It's good that you kept secrets
ਛਾ ਜਾਵਣਗੇ ਚੰਨ ਵੀ ਹੁਣ ਤਾਂ
ਸੂਰਜ ਮਹਿਫ਼ਿਲ ਵਿੱਚ ਬੁਲਾ ਲਏ
The moon will now shine gloriously
The sun has been invited to this gathering
ਓਨਾ ਮੁੱਲ 'ਮਨਜੋਤ' ਖ਼ੁਸ਼ੀ ਦਾ
ਜਿੰਨੀ ਕੋਈ ਜਾਨ ਵਟਾ ਲਏ
'Manjot', happiness is worth as much as...
...the extent of life that one will exchange for it
----
Stay Connected with Saaz Nawaaz
Facebook: / saaznawaaz
Instagram: / saaznawaaz
Stay Connected to our Artists
Hassrat: / hassrat.off. .
Mani Manjot: / manimanjot
Navneet Jaura: / navneet_jau. .
Harjinder Johal: / johal.harji. .