ਹੰਨੈ ਹੰਨੈ ਪਾਤਸ਼ਾਹੀ - 1- ਮੱਧ ਪੰਜਾਬੇ ਸਿੰਘ ਫਿਰੈਂ ਜਿਮ ਬੇਲੇ ਕੇ ਸ਼ੇਰ - Jagdeep Singh
White Notes Entertainment White Notes Entertainment
249K subscribers
1,339 views
0

 Published On Nov 26, 2023

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
'ਨਾਨਕ ਰਾਜੁ ਚਲਾਇਆ' ਲੜੀ ਦੇ ਪਹਿਲੇ ਭਾਗ ਹੰਨੈ ਹੰਨੈ ਪਾਤਸ਼ਾਹੀ ਦੇ ਬੋਲਦੇ ਅੱਖਰ (ਕਿਤਾਬ ਸੁਣੋ) ਸੰਗਤ ਦੇ ਚਰਨਾਂ ਵਿਚ ਭੇਟ ਕਰਨ ਦੀ ਖੁਸ਼ੀ ਲੈ ਰਹੇ ਹਾਂ।
ਸੱਚੇ ਪਾਤਸ਼ਾਹ ਮਿਹਰ ਬਣਾਈ ਰੱਖਣ, ਸ਼ਹੀਦ ਸਿੰਘ ਸਹਾਈ ਹੋਵਣ।
“ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਹਿ ਪਾਵੇ, ਧੰਨ ਧੰਨ ਮਹਾਕਾਲ ਬਾਬਾ ਫਤਹਿ ਸਿੰਘ ਜੀ ਦੇ ਮਨ ਨੂੰ ਭਾਵੇ, ਸਤਿ ਸ੍ਰੀ ਅਕਾਲ”

show more

Share/Embed