Sher Lalkaare Marda (official Teaser) Sohi Brothers | E8 Stringers | Gazab Media | Manjit Singh Sohi
YouTube Viewers YouTube Viewers
509K subscribers
8,413 views
0

 Published On Mar 15, 2022

Gazab Media & Harpreet Singh Presents official Teaser “Sher Lalkaara Marda” Stay connected with us & subscribe us: http://bit.ly/Subscribe-Gazab-Media

Releasing on 16 March 2022

ਸ਼ੇਰ ਲਲਕਾਰੇ ਮਾਰਦਾ ( ਚਮਕੋਰ ਸਾਹਿਬ ਦੀ ਜੰਗ ) - Sher Lalkaare Marda ( Battle of Chamkaur Sahib )

ਚਮਕੌਰ ਦੀ ਲੜਾਈ ਵਿੱਚ ਵੱਡੇ ਸਾਹਿਬਜ਼ਾਦਿਆਂ ਸਮੇਤ ਬਹੁਤ ਸਾਰੇ ਸਿੰਘਾਂ ਦੇ ਸ਼ਹੀਦ ਹੋਣ ਉਪਰੰਤ ਪੰਜ ਸਿੰਘਾਂ ਨੇ ਗੁਰਮਤਾ ਪੜ੍ਹ ਕੇ ਗੁਰੂ ਜੀ ਨੂੰ ਚਮਕੌਰ ਤੋਂ ਬਾਹਰ ਨਿਕਲਣ ਲਈ ਕਿਹਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਸਿੰਘਾਂ ਦਾ ਕਹਿਣਾ ਮੰਨ ਆਪਣੇ ਚੋਗਾ, ਅਸਤਰ, ਸ਼ਸਤਰ ਪਹਿਨਾ ਅਤੇ ਕਲਗੀ ਬਾਬਾ ਸੰਗਤ ਸਿੰਘ ਜੀ ਦੇ ਸੀਸ ’ਤੇ ਸਜਾ ਕੇ ਚਮਕੌਰ ਦੀ ਗੜੀ ਵਿੱਚੋਂ ਨਿਕਲ ਗਏ। ਸਿੱਖ ਫੌਜ ਦਾ ਚਮਕੌਰ ਦੀ ਗੜ੍ਹੀ ਵਿੱਚ ਦੁਸ਼ਮਨ ਫੌਜਾਂ ਨਾਲ ਭਾਰੀ ਮੁਕਾਬਲਾ ਹੋਇਆ ਜਿਸ ਵਿੱਚ ਬਾਬਾ ਸੰਗਤ ਸਿੰਘ ਬਹਾਦਰੀ ਨਾਲ ਲੜਦੇ ਹੋਏ ਸ਼ਹੀਦੀ ਦਾ ਜਾਮ ਪੀ ਗਏੇ।ਇਹ ਰਚਨਾ ਬਾਬਾ ਸੰਗਤ ਸਿੰਘ ਜੀ ਦੀ ਬਹਾਦਰੀ ਅਤੇ ਸ਼ੇਰ ਜਹੇ ਹੌਂਸਲੇ ਨਾਲ ਲੜਨ ਨੂੰ ਅਰਪਿਤ ਹੈ

Kavishri Jatha: Sohi Brothers

Kawisher: Manjit Singh Sohi, Kabal Singh Sohi, Giani Kewal Singh Mehta
Music: E8 Stringers
Lyrics: Giani Jagir Singh Mast
Video: Kartoon
Visual Design: Rajwansh Art
Mix & Master: Arron
Promotion: Hatke Media

Label: Gazab Media
Producer: Harpreet Singh & Sobha Singh
Managed by Hs Media
....
Stay Connect with us Subscribe us: YT/GazabMedia
.
#SherLalkaareMarda #SohiBrothers

show more

Share/Embed