Khopad | Dego Tego Fateh | Manpreet | Harmanjeet | Gurmoh | White Notes Entertainment
White Notes Entertainment White Notes Entertainment
249K subscribers
904,432 views
0

 Published On Dec 19, 2019

ਸਮਰੱਥ ਬ੍ਰਹਿਮੰਡੀ ਧੁੰਦਾਂ ਅਤੇ ਅਨੰਤ ਪ੍ਰਕਾਸ਼ਾਂ ਦੀ ਹਰ ਸੰਭਵ-ਅਸੰਭਵ ਹਰਕਤ ਦੀ ਮਾਲਕ, ਦਸਾਂ ਜਾਮਿਆਂ ਦੇ ਸੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਰਮੀ ਇੱਕੋ ਇਲਾਹੀ ਜੋਤ ਨੂੰ ਧਿਆਉਂਦਿਆਂ ਅਸੀਂ ੧ ਜਨਵਰੀ ੨੦੧੯ ਤੋਂ ੧੨ ਗੀਤਾਂ ਦੀ ਲੜੀ ' ਸੂਰਜੁ ਏਕੋ ਰੁਤਿ ਅਨੇਕ ' ਸ਼ੁਰੂ ਕੀਤੀ ਸੀ । ਇਸੇ ਲੜੀ ਤਹਿਤ, ਦਸਾਂ ਪਾਤਸ਼ਾਹੀਆਂ, ਸ਼ਬਦ ਗੁਰੂ ਅਤੇ ਸਿੱਖੀ ਦੇ ਮਹਾਂ-ਮੌਲਿਕ ਅਕੀਦੇ ਦੀ ਇੱਕਮਿਕਤਾ ਹਰ ਮਹੀਨੇ ਇੱਕ ਗੀਤ ਦੇ ਰੂਪ ਵਿੱਚ ਸਾਂਝੀ ਕਰਦੇ ਹਾਂ ।ਲੜੀ ਦਾ ਬ੍ਹਾਰਵਾਂ ਤੇ ਆਖਰੀ ਅਤੇ ਲਘੂ ਫ਼ਿਲਮ ‘ਦੇਗੋ ਤੇਗੋ ਫਤਹਿ’ ਦਾ ਪਹਿਲਾ ਗੀਤ ‘ਖੋਪੜ' ਲੈਕੇ ਆ ਰਹੇ ਹਾਂ ।

ਫ਼ਿਲਮ : ਦੇਗੋ ਤੇਗੋ ਫਤਹਿ / Dego Tego Fateh
Producer : Gurmilap Singh Dalla
Lyrics : Harmanjeet
Music & Background Score : Gurmoh
Singer : Manpreet
DOP : Gagandeep Singh
Line Production : Baaj Singh
Written and Directed by : Team We

ਲੜੀ : ਸੂਰਜੁ ਏਕੋ ਰੁਤਿ ਅਨੇਕ / Sooraj Eko Rut Anek
Song : ਖੋਪੜ / Khopad
Voice : ਮਨਪ੍ਰੀਤ / Manpreet (Instagram:   / manpreetmusiq  )
Lyrics : ਹਰਮਨਜੀਤ / Harmanjeet
Composer : ਮਨਪ੍ਰੀਤ / Manpreet
Music : ਗੁਰਮੋਹ / Gurmoh
Lyrical Video : ਹਰਪ੍ਰੀਤ ਸਹੋਤਾ / Harpreet Sahota
Label : White Notes Entertainment

ਕਹਿਣ-ਕੱਥਣ ਤੋਂ ਬਾਹਰ ਦੇ ਆਦਿ-ਜੁਗਾਦੀ ਸੋਮੇ ਨੂੰ ਆਪਣੀ ਸ਼ਰਧਾ, ਭਾਵਨਾ ਤੇ ਵੈਰਾਗ ਦਾ ਤਿਲ-ਫੁੱਲ ਸੌਂਪਦੇ ਹਾਂ । ਸਰਬੱਤ ਦਾ ਭਲਾ ਮੰਗਦੇ ਹਾਂ । ਚੜ੍ਹਦੀ ਕਲਾ ਜੀਓ ।

Full Album Available on:
Apple Music:   / sooraj-eko-rutt-anek  
Spotify: https://open.spotify.com/album/2TODlQ...
Amazon Music: https://music.amazon.com/albums/B084N...

show more

Share/Embed