Nagni | Dego Tego Fateh | Manpreet | Harmanjeet | Gurmoh | White Notes Entertainment |Official Video
White Notes Entertainment White Notes Entertainment
249K subscribers
363,823 views
0

 Published On Mar 12, 2020

#WhiteNotesEntertainment Presents
Dego Tego Fateh



ਲੋੜ ਵਕਤ ਦੀ, ਮਹਾਂ-ਪਕੜ ਹੱਥਾਂ ਦੀ, ਪੌੜ ਘੋੜੇ ਦੇ, ਕਾਟ ਨਾਗਣੀ ਦੀ, ਓਟ ਪਾਤਸ਼ਾਹ ਦੀ, ਜ਼ੋਰ ਕੁਦਰਤ ਦਾ ਜਦੋਂ ਇੱਕੇ ਦਿਸ਼ਾ ਵੱਲ ਸੁਰ-ਬੱਧ ਹੋ ਗਏ ਤਾਂ ਲੋਹਗੜ੍ਹ ਕਿਲ੍ਹੇ ਦੀਆਂ ਬਰੂਹਾਂ ਨੂੰ ਇੱਕ ਅਜਬ ਕੌਤਕ ਦੇ ਦੀਦਾਰ ਹੋਏ । ਕੁਝ ਵੀ ਕਹਿ ਲਈਏ, ਕੋਈ ਵੀ ਨਾਂ ਦੇ ਦੇਈਏ ਇਸ ਘਟਨਾ ਨੂੰ ਪਰ ਸੱਚ ਦੇ ਸਿਰਲੱਥ ਸਿਰਿਆਂ ਉੱਤੇ ਇੱਕ ਸਦੀਵੀ ਨਿਸ਼ਾਨ ਉੱਕਰ ਗਿਆ । ਨਿਸ਼ਾਨ ਜਿਹੜਾ ਮੁਗ਼ਲ ਦਰਬਾਰ ਨੂੰ ਆਪਣੇ ਤਰੀਕੇ ਨਾਲ਼ ਟੱਕਰਿਆ । ਨਿਸ਼ਾਨ ਜੀਹਨੇ ਇਬਾਦਤ ਨੂੰ ਨਵੇੰ ਅਰਥ ਬਖ਼ਸ਼ੇ । ਨਿਸ਼ਾਨ ਜਿਹੜਾ ਸ਼ਸਤਰ ਦੀ ਕੰਗਰੋੜ ਬਣ ਕੇ ਸਥਾਪਿਤ ਹੋਇਆ । ਨਿਸ਼ਾਨ ਜੀਹਨੇ ਸਾਡੇ ਸਾਹਾਂ ਦੀਆਂ ਲੜੀਆਂ ਸਿੰਜੀਆਂ ਅਤੇ 'ਨਿਸ਼ਾਨ ਸਾਹਿਬ 'ਬਣ ਕੇ ਉੱਸਰ ਗਿਆ । ਸ਼ਾਲਾ ! ਗੁਰੂ ਦੀ ਮਿਹਰ ਹੋਵੇ ਤਾਂ ਇਹ ਨਿਸ਼ਾਨ ਆਪਣੇ ਤਨ ਅਤੇ ਮਨ ਦੀਆਂ ਬਾਰੀਕ ਪਰਤਾਂ ਉਹਲਿਓਂ ਭਰਮ ਦੇ ਪਰਦੇ ਚੀਰ ਕੇ ਬਾਹਰ ਨੂੰ ਲਿਸ਼ਕੇ । ਇਸੇ ਨਿਸ਼ਾਨ ਦੀ ਵਾਰਤਾ ਦਾ ਇੱਕ ਛਿੱਟਾ ਗੀਤ ਦੇ ਰੂਪ ਵਿੱਚ ਆਪ ਜੀ ਦੇ ਸਨਮੁੱਖ ਲੈ ਕੇ ਆ ਰਹੇ ਹਾਂ : ਨਾਗਣੀ-ਭਾਈ ਬਚਿੱਤਰ ਸਿੰਘ ।



Singer & Composer - Manpreet Singh

Lyrics - Harmanjeet

Music - Gurmoh

Producer - Gurmilap Singh Dalla

D.O.P - Gagandeep Singh

Editor - Dhillon Pav

Line Producer - Baaj Singh

Associate Director - Balveer Singh Shergill

Writen & Directed By - Team We


♪ Also Available on ♪
iTunes: https://tinyurl.com/y3pzwczo
AppleMusic: https://tinyurl.com/y3pzwczo
Spotify: https://tinyurl.com/y6glkd4k
YoutubeMusic: https://tinyurl.com/y3jlbne9
Wynk: https://tinyurl.com/yxawmqph
Gaana: https://tinyurl.com/y6txypu9
Amazon: https://tinyurl.com/y2c5bg6g
Tidal: https://tinyurl.com/y68erj7j
Soundcloud: https://tinyurl.com/yysgcmxl
Napster: https://tinyurl.com/y65rzdm9
Hungama: https://tinyurl.com/yy92zpve


Artist Social Media

Manpreet Singh -   / manpreet.muzik  
Harmanjeet -   / harmanranitatt  

☎ To set (Nagni) as your ringtone ☎
Airtel Subscribers Hello Tune Dial 5432117594307
Vodafone Subscribers Dial 12274344
Idea Subscribers Sms 12274344 to 56789
BSNL (South / East) Subscribers Sms BT 12274344 to 56700

Subscribe For More Videos - http://bit.ly/WhiteNotes

show more

Share/Embed