ਹੇ ਰਵਿ ਹੇ ਸਸਿ || Prince Inderpreet Singh || Gurmoh || Team We || White Notes Entertainment
White Notes Entertainment White Notes Entertainment
249K subscribers
8,362 views
0

 Published On Aug 17, 2020

ਸਵੈਯਾ ॥

ਹੇ ਰਵਿ ਹੇ ਸਸਿ ਹੇ ਕਰੁਨਾਨਿਧਿ ਮੇਰੀ ਅਬੈ ਬਿਨਤੀ ਸੁਨਿ ਲੀਜੈ ॥

ਅਉਰ ਨ ਮਾਗਤ ਹਉ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ ॥

ਸਸਤ੍ਰਨ ਸੋ ਅਤਿ ਹੀ ਰਨ ਭੀਤਰ ਜੂਝਿ ਮਰੋ ਕਹਿ ਸਾਚ ਪਤੀਜੈ ॥

ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰ ਸ੍ਯਾਮ ਇਹੈ ਵਰੁ ਦੀਜੈ ॥

(ਸ੍ਰੀ ਦਸਮ ਗ੍ਰੰਥ ਸਾਹਿਬ ਅੰਗ ੪੮੬)


ਦੇਗੋ ਤੇਗੋ ਫਤਹਿ
ਆਵਾਜ਼ - ਪ੍ਰਿੰਸ ਇੰਦਰਪ੍ਰੀਤ ਸਿੰਘ
ਸੰਗੀਤ - ਗੁਰਮੋਹ
ਸੰਪਾਦਨ - ਬਲਵੀਰ ਸਿੰਘ ਸ਼ੇਰਗਿੱਲ
ਤਸਵੀਰ - ਮਨਵੀਰ ਤਸਵੀਰਾਂ
ਨਿਰਮਾਤਾ - ਗੁਰਮਿਲਾਪ ਸਿੰਘ ਡੱਲਾ
ਨਿਰਦੇਸ਼ਨ - ਟੀਮ ਵੀ


Subscribe For More Videos - http://bit.ly/WhiteNotes
Digitally Managed By - Boost Up Infinity

show more

Share/Embed