Vaar Sahibzaadyaa Di |Roban Bal | Gold E Gill | Latest Punjabi Songs 2023 | Chaar Sahibzaade |
YouTube Viewers YouTube Viewers
834K subscribers
2,056 views
0

 Published On Premiered Dec 21, 2023

Presenting "Vaar Sahibzaadyaa Di" Song, In Voice Of "Roban Bal", Pen Downed By "Roban Bal", Music By "Gold E Gill",


Please leave your valuable comments below so we can improve our next projects.
✅Subscribe: @CollabMusic

♪Amazon: https://blbo.short.gy/lm6fb
♪Apple : https://blbo.short.gy/iSzXB
♪Gaana : https://blbo.short.gy/azdvO
♪iTunes : https://blbo.short.gy/iSzXB
♪Resso : https://blbo.short.gy/VyDQJ
♪Saavn : https://blbo.short.gy/uLcgY
♪Shazam : https://blbo.short.gy/1imRY
♪Wynk : https://blbo.short.gy/1nwbn
♪YT Music : https://blbo.short.gy/EIMYz
♪Reels :   / 298022169337787  

Credits :-
Song – Vaar Sahibzaadya Di
Singer -Roban Bal
Lyrics - Roban Bal
Music – Gold E Gill
Project Manager - Gurvinder Singh Virk
Producer - Gagandeep Singh Virk . Tarandeep Singh Virk . Dilroop Kaur Virk
Mix master - Gold E Gill
illustration & Video - GC Film Cage
Label - Collab Music
Special Thanks - Baba Gurdeep Singh Ji Fatehgarh Sahib Wale . Sunil Singh Gurudwara Singh
Saheedan Mohali . Sahil Malhotra . Sonu lahoriya .Rajni Bala . Gagan Ludhiana .

Digitally Managed and Distributed by : Sky Digital


✅Subscribe to Artist:
Instagram:   / robanbalofficia.  .
Facebook: https://www.facebook.com/profile.php?...
Twitter:


/ roban_bal
Spotify: https://open.spotify.com/artist/0ofCl...


Hope everyone enjoys this New Punjabi song 2023, please like, share, and subscribe, and don't forget to leave your valuable feedback in the comments section below so we can improve on our Latest Punjabi songs 2023. We'll try our best to get the best out of the best Punjabi songs for you.


#Vaar #RobanBal #sahibzaade


All Copyrights reserved to ©️Collab Music III


ਆਨੰਦਪੁਰ ਸਾਹਿਬ ਤੋਂ ਚਾਲਾ ਪਾ ਲਿਆਂ
ਗੁਰੂ ਸਾਹਿਬ ਸੀ ਨਾਲ
ਸਬ ਵੇਖੋ ਵੱਖਰਾ ਹੋ ਗਏ
ਸਰਸਾ ਵਿੱਚ ਆਇਆ ਊਸ਼ਲ
ਮਾਤਾ ਗੁਜਰੀ ਨਾਲ ਦੋ ਲਾਲ ਸੀ.
ਮਾਤਾ ਗੁਜਰੀ ਨਾਲ ਦੋ ਲਾਲ ਸੀ
ਗੁਰੂ ਸਾਹਿਬ ਨਾਲ ਸਿੰਘ ਸਵਾਰ
ਚਮਕੌਰ ਗੜੀ ਵਿੱਚ ਪਹੋੰਚ ਗਏ
ਪਇਆ ਘੇਰਾ ਦੱਸ ਲੱਖ ਆਣ
ਲੈਕੇ ਦਸਮ ਪਿਤਾ ਤੋਂ ਥਾਪੜਾ
ਜੋਧੇ ਗੱਜੇ ਵਿੱਚ ਮੈਦਾਨ


ਉਹ ਪੰਜ ਪੰਜ ਸਵਾ ਲੱਖਾ ਨਾਲ ਵੰਡ
ਜੋਧਾ ਗਿਆ ਸੀ ਨਾਮ ਅਜੀਤ
ਕੋਈ ਵੈਰ ਪੁਰਾਣਾ ਕੱਢ ਦਾ
ਮਾਰੇ ਖਿੱਚ ਖਿੱਚ ਸ਼ਾਮਸ਼ੀਰ
ਉਹ ਜੋਧਾ ਵੇਖ ਵੈਰੀ ਸੀ ਘਾਬਰੇ
ਜੋਧੇ ਨੂੰ ਵੇਖ ਕੇ ਘਾਬਰੇ
ਸ਼ਹੀਦ ਹੋਗਿਆ ਆਣ ਅਖੀਰ




ਸਿਲ ਸਿਲਾਂ ਇੱਥੇ ਹੀ ਨਹੀਂ ਸੀ ਮੁਕਿਆ
ਹੋ ਜੁਝਾਰ ਆਇਆ ਤਿਆਰ
ਬਾਜਾਂ ਵਾਲੇ ਦਾ ਹੱਥ ਸਿਰ ਤੇ
ਆਓਂਦੇ ਨੇ ਹੀ ਕੀਤਾ ਵਾਰ
ਹੋ ਕਹਿੰਦਾ ਢਾਅ ਦਿੱਤੇ ਅਣਗਿਣਤ ਨੇ
ਕਿੰਨੇ ਸਿਰ ਹੋਰ ਤਿਆਰ
ਆਪਣੀ ਕਹੀ ਗੱਲ ਤੇ ਕੈਮ ਸੀ
ਲੈ ਗਿਆ ਵੈਰੀਆ ਨੂੰ ਉਸ ਪਾਰ




ਹਾਕਮਾਂ ਬੱਚੇ naa ਜਾਣੀ
ਗੁਰੂ ਗੋਬਿੰਦ ਸਿੰਘ ਦੀ ਸੰਤਾਂਨ
ਅਸੀਂ ਨਾ ਕਿਸੇ ਦੇ ਅੱਗੇ ਝੁਕਦੇ
ਰਹਿਣੇ ਝੰਡੇ ਧਰਮ ਧੇ ਝੂਲਦੇ
ਲੱਖ ਪਰਖ ਲੇ ਤੂੰ ਇਮਾਨ
ਜਿੰਦ ਨੂੰ ਵੱਢ ਵੱਢ ਕੇ ਤੂੰ ਸੁੱਟਦੇ
ਅਸੀਂ ਕੌਮ ਤੋਂ ਹਾਂ ਕੁਰਬਾਨ

show more

Share/Embed