ਮੇਰੇ ਰੋਗੀ ਰੋਗੀ ਨੈਨ - MERE ROGI NAIN TEASER - Prince Inderpreet Singh - Nand Lal Noorpuri - Team We
White Notes Entertainment White Notes Entertainment
249K subscribers
1,155 views
0

 Published On Jun 8, 2023

ਕਲਾ, ਕਿਸੇ ਵੀ ਸੱਭਿਆਚਾਰ ਦੇ ਹਲਕਾਰੇ ਦਾ ਕੰਮ ਕਰਦੀ ਹੈ। ਆਪਣੇ ਵਿਰਸੇ ਦੀਆਂ ਬਾਤਾਂ, ਇਤਿਹਾਸ ਵਿਚ ਵਾਪਰੇ ਘੱਲੂਘਾਰਿਆਂ ਨਾਲ ਜੁੜੇ ਦੁਖਾਂਤਾਂ ਤੇ ਚੜ੍ਹਦੀ ਕਲਾ ਦੇ ਵਰਤਾਰਿਆਂ ਦੇ ਸੁਨੇਹੇਂ ਕੁਲ ਆਲਮ ਤਕ ਪੁਚਾਉਣਾ ਕਲਾ ਤੇ ਕਲਾਕਾਰਾਂ ਦਾ ਫਰਜ਼ ਹੈ। ਅਸੀਂ ਆਪਣੀ ਇਸ ਨਿਮਾਣੀ ਜਹੀ ਕੋਸ਼ਿਸ਼ ਰਾਹੀਂ ਇਕ ਉਪਰਾਲਾ ਕੀਤਾ ਹੈ, ਆਪ ਜੀ ਦੇ ਸੁਝਾਵਾਂ ਦੀ ਉਡੀਕ ਰਹੇਗੀ।



Digital Partner : Pixilar Studios
  / pixilar_studios  


Enjoy & stay connected with us!

show more

Share/Embed